ਕਿਸਾਨੀ ਸਾਡਾ ਕਿੱਤਾ ਹੀ ਨਹੀਂ ਸਾਡੀ ਪਹਿਚਾਣ ਹੈ, ਸ਼ਾਨ ਹੈ!!!
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਉਹ ਜਿੰਦਗੀ ਬੜੀ ਪਿਆਰੀ ਸੀ ਜਦ ਨਾਲ ਸਾਇਕਲ ਦੇ ਯਾਰੀ ਸੀ..
ਅਸੀਂ ਸਰਕਾਰਾਂ ਬਣਾਈਆਂ ਸੀ ਗ਼ਰੀਬਾਂ ਦਾ ਸੋਚਣ ਲਈ ਪਰ ਸਰਕਾਰਾਂ ਬਣ ਗਈਆਂ ਗ਼ਰੀਬਾਂ ਨੂੰ ਠੋਕਣ ਲਈ
ਬਾਪੂ ਨੇ ਤਾ ਕਦੇ ਸੂਟ ਮਾੜਾ ਨਹੀ ਲੈ ਕੇ ਦਿਤਾ ਤੇ ਫਿਰ ਨਹੁੰ ਕਿਵੇ ਮਾੜੀ ਲੱਭ ਲਉ
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਦੁਨੀਆਂ ਮਤਲਬ ਦੀ ਉਸਤਾਦ ! ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!
ਅੱਖੀਆ ਨੂੰ ਪੈ ਗਈ ਆਦਤ ਤੈਨੂੰ ਤੱਕਣੇ ਦੀ ..!! ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ ..!!
ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
Your email address will not be published. Required fields are marked *
Comment *
Name *
Email *