ਖ਼ੁਦ ਨੂੰ ਹਮੇਸ਼ਾ ਖੁਸ਼ ਰੱਖੋ ਇਹ ਜਿੰਮੇਦਾਰੀ ਕਿਸੇ ਹੋਰ ਨੂੰ ਨਾਂ ਦਿਓ
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ ਦਿੰਦਾ, ਫਿਰ ਨੂੰਹ ਕਿਵੇ ਮਾੜੀ ਲੱਬੇਗਾ
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਵਾਦੇ ਕਸਮਾਂ ਨੇ ਬਸ ਦਿਲ ਪਰਚਾਉਣ ਦੇ ਲਈ ਅੱਜ ਦਾ ਪਿਆਰ ਹੈ ਬਸ ਵਕਤ ਲੰਗਾਉਣ ਦੇ ਲੲੀ
ਸ਼ੌਕ ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ . ਕਿਸੇ ਨੂੰ ਦੇਖਕੇ ਕਦੇ ਸ਼ੌਕ ਨੀ ਪੈਦਾ ਕਰੀਦੇ_
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ.. ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ
ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!
ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…
Your email address will not be published. Required fields are marked *
Comment *
Name *
Email *