ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
Zindgi jiyon da NazAra Aah gya . . . bichre Chira To Mere Yaar Mill Gye
PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ, ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ, ਪੁੱਤਾਂ ਵਾਂਗ Continue Reading..
ਦਰਦ ਜਦੋ ਮਿੱਠਾ ਲੱਗਣ ਲੱਗ ਪਵੇ ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.
ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦ ਕਹਿ ਦਿੱਤਾ ਹੋਵੇਗਾ… ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ Continue Reading..
ਅੱਗੇ ਲੋਰੀਆਂ ਬੇਬੇ ਦਿੰਦੀ ਸੀ ਹੁਣ ਇਹ ਕੰਮ ਹੇਡਫੋਨ ਕਰਦੇ ਨੇ
Raat nu 2 type de lok hi jag de ne, phla pyar karn wala doj kuj life ch karn wala.
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..
ਪਿਆਰ ਤਾਂ ਉਹ ਹੈ ਜਦੋ ਪਤਾ ਹੈ,, ਉਸਨੇ ਨਹੀਂ ਮਿਲਨਾ ਪਰ ਫੇਰ ਵੀ ਉਸਦਾ ਹੀ ਇੰਤਜ਼ਾਰ ਹੇਵੇ_
Your email address will not be published. Required fields are marked *
Comment *
Name *
Email *