ਮਾਪਿਆਂ ਲਈ ਬੜਾ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ।।
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .. ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
ਬਾਪੂ, ਤੂੰ ਰਿਹਾ ਸਾਰੀ ਉਮਰ ਹੱਡ ਤੋੜਦਾ ਪੁੱਤ ਤੇਰੀ ਮਿਹਨਤ ਦਾ ਹੁਣ ਮੁੱਲ ਮੋੜਦਾ
ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.
ਚਿਹਰੇ ਤੇ ਜੋ ਮਰਦੇ ਨੇ ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!
ਮਾਂ ਪਿਉ ਕੀ ਨੇ ਮੈ ਦੱਸ ਸੱਕਾ… ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਇਕੋ ਪਲ ਵਿਚ ਮੇਰੇ ਸਾਰੇ ਗਮ ਖਰੀਦ ਲੈ ਗਈ ਕਿਸੇ ਕਿਸੇ ਸ਼ਕਸ ਦੀ ਮੁਸਕਾਨ ਵੀ ਬੜੀ ਅਜੀਬ ਹੁੰਦੀ ਏ
Your email address will not be published. Required fields are marked *
Comment *
Name *
Email *