ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ 🙏🙏
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ…. ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
|| Lafz Ta Loka Lyi Likhde Aa, Tu Ta Kamliye Akhaan Vicho Parhya Kar… ||
ਫਿਤਰਤ ਕਿਸੇ ਦੀ ਐਵੇਂ ਨਾ ਅਜਮਾਇਆ ਕਰ ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ..
changa hoya tu parayi ho gayi, muk gayi chinta tenu apnan di..
ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ.. ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ
ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ
ਜਿੱਦਾਂ ਲਾਲ ਮਿਰਚ ਨੂੰ ਹਰੀ ਕਹਿਣ ਨਾਲ ਓਹ ਹਰੀ ਨੀ ਬਣ ਜਾਂਦੀ . ਉੰਝ ਈ Angel ਨਾਂ ਰੱਖ ਕੇ ਕੋਈ Continue Reading..
Your email address will not be published. Required fields are marked *
Comment *
Name *
Email *