ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ
mere ta sirf supne c jo tut gye, vekhi rabba kite ohna da dil hi na tut jave
ਮੰਨਿਆ ਸੱਜਣਾ ਥੋੜਾ ਸੋਚਣਾ ਜਰੂਰੀ ਹੈ !! ਪਰ ਐਨਾ ਵੀ ਨਹੀਂ ਕਿ ਗੁਲਾਮ ਹੋ ਜਾਈਏ ।।
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ…hpy
ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ ਵੀਰਾਂ ਵਰਗਾ ਯਾਰ ਨੀ ਮਿਲਦਾ
Ki kra tnu pyr e ena krdi a.. Tahi tn glti teri te v maafi m hi mngdi a..
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
Your email address will not be published. Required fields are marked *
Comment *
Name *
Email *