ਮੰਨੀ ਹਾਰ ਨਾ ਮੈਂ ਮੰਨੇ ਭਾਣੇ ਰੱਬ ਦੇ ਸਮਾਂ ਆਓਣ ਦੇ.. ਜਵਾਬ ਦਊ ਸਬ ਦੇ
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮਜ਼੍ਹਬ ਕਿਹੜਾ ਹੈ, ਵਰਨਾ ਅਸਮਾਨ ਤੋਂ ਹਰ ਰੋਜ਼ ਲਹੂ ਦੀ Continue Reading..
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,, ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ ..
ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਨਾ ਦੀ ਸਾਨੂੰ ਕੋਈ ਥੋੜ ਨਹੀਂ.. ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆਂ Continue Reading..
ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ, ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ
Bada Aukha Hai Har Waqt Haqeeqat De Wich Rehna,,, Zindagi Jeon Lyi Kujh Veham Vi Jaruri Ne!!!
Your email address will not be published. Required fields are marked *
Comment *
Name *
Email *