ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
ਕਈਆਂ ਨੇ ਉਹਨਾਂ ਲਈ ਵੀ ਅੱਜ ਵਰਤ ਰੱਖਿਆ ਜਿਹੜੇ ਸਿਰਫ ਵਰਤ ਕੇ ਚਲੇ ਜਾਣਗੇ!!!!
Sajjna tere nalo pyara koi na tere bin zindagi da pal v gabara koi na
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….
ਹਰ ਇੱਕ ਤੇ ਭਰੋਸਾ ਨਾਂ ਕਰੋ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ।
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ.. ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਤੇਰੀ_ਨੱਖਰੋ_BEAUTY_ਬੜੀ_KILL_ਨੀ__ ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_
ਪਿਅਾਰ ਨਿਭਾੳੁਣਾਂ ਲੋਕਾਂ ਨੂੰ ਅਾਪ ਨਹੀ ਅਾੳੁਂਦਾ ਤੇ ੲਿਲਜ਼ਾਮ ਦੂਸਰੇ ਤੇ ਲਾੲੀ ਜਾਂਦੇ ਨੇ
Your email address will not be published. Required fields are marked *
Comment *
Name *
Email *