ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ… ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…
ਹਰ ਸੋਹਣੀ ਕੁੜੀ ਦੇ ਪਿੱਛੇ ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ, ਬੇਵਜਾਹ ਝੁਕਦੇ ਜਾਣਾ ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ… ਪਰ ਜਿਹੜਾ ਇੱਕ ਵਾਰੀ ਤੱਕ ਲਵੇ .. ਉਸਨੂੰ ਸੋਚਾ ਵਿੱਚ ਪਾ ਦਈਦਾ
ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|
ਅੱਜ ਘਰਦੇ ਕਹਿ ਰਹੇ ਸੀ ਕੇ ਨਹਾਉਣ ਤੋਂ ਬਾਅਦ ਠੰਡ ਨਹੀਂ ਲੱਗਦੀ ਪਰ ਮੈਂ ਉਹਨਾਂ ਦੇ ਜਾਲ ਚ ਨੀ ਫਸਿਆ
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ .. ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ Continue Reading..
ਮਾਰਵਾੜੀ ਨੇ ਆਪਣੇ ਦਾਦੇ ਦੀ ਮੌਤ ਦਾ ਇਸ਼ਤਿਹਾਰ ਦੇਣ ਲਈ ਅਖਬਾਰ ਦੇ ਦਫਤਰ ਚ ਫੋਨ ਕੀਤਾ ਕਲਰਕ – 50 ਰੁਪਏ Continue Reading..
ਓਹਦੇ ਬਿਨਾ ਤਾਂ ਮੇਰੀ life ਏਦਾਂਹੋ ਗਈ ਆ…?? . . . . . . . ਜਿਵੇਂ :- ਬਿੱਲੀ ਬਿਨਾ ਚੂਹਾ Continue Reading..
Your email address will not be published. Required fields are marked *
Comment *
Name *
Email *