ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
Related Posts
ਮਹਿੰਗਾਈ ਨੇ ਕੱਡਾਈ ਹੋਈ ਏ ਲੋਕਾ ਦੀ ਚੀਕ ਤੂੰ ਮੋਦੀਆ ਘੁੰਮਣ ਨੂੰ ਤਿਆਰ ਰਹਿੰਦਾ ਏ ਹਰ ਵੀਕ
ਸੱਜਣਾ ਦਿਮਾਗ ਤੋ ਖੇਡ ਗਿਆ ਸਵਾਦ ਤਾਂ ਜੇ ਦਿਲ ਤੋ ਖੇਡ ਦਾ
ਫਿਕਰ ਨਾ ਕਰ ਕੇ ਮੈਂ ਤੈਂਨੂੰ ਹੋਟਲ ਚ ਮਿਲੂ ਤੂੰ ਤਾਂ ਮੈਂਨੂੰ ਸੁਪਨੇ ਚ ਵੀ ਗੁਰੂ ਘਰ ਮਿਲਦੀ ਏਂ…
ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਕਿੱਥੇ ਬਾਜੀ ਮਾਰੀ
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏
ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ … ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.
-Meiin ta Kde Chunni Vich Nahi Vatt Penn Diita Kamleya, Fiir Tere Mathe Vatt Kiiwe SehLu .. ‘
