ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ..
Ni Tera todna promise aaj baliye. ਠੇਕੇ to pi ke rum baliye..
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ…!
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ , ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..
ਮੇਰਾ ਇਕ ਹੀ ਸੁਪਨਾ ਆ ਕੇ ਮਾਂ ਬਾਪ ਦਾ ਹਰ ਸੁਪਨਾ ਪੂਰਾ ਕਰਾਂ
ਕੋਈ.ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ….. ਪਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ …
Your email address will not be published. Required fields are marked *
Comment *
Name *
Email *