ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
Related Posts
ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ਇਕੱਠੀਆਂ ਹੁੰਦੀਆਂ ਸੀ.. ਉਹ ਵੀ ਦਿਨ ਹੁੰਦੇ ਸੀ, ਜਦੋਂ ਸਾਨੂੰ ਵੀ ਗਰਮੀਆਂ Continue Reading..
ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ
ਓਵੇਂ ਦਾ ਬਣਾ ਲਿਆ ਖੁਦ ਨੂੰ ਜਿੱਦਾਂ ਦੇ ਇਲਜ਼ਾਮ ਲੱਗੇ ਸੀ
ਜੋ ਦਿਲ ਤੋੜਦੇ ਨੇ,,ਬਰਬਾਦ ਹੋਣਗੇ,, ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ !!
ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਂਦੀਆਂ ਨੇ ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਹੁੰਦਾ ਹੈ। I LOVE YOU BAI
ਜਦੋਂ ਬੁੱਲ੍ਹੇ ਦਾ ਫ਼ਕੀਰਾ ਨਾਲ ਸੰਗ ਹੋ ਗਿਆ . ਬੰਨ੍ਹ ਘੁੰਗਰੂ ਮਸਤ ਮਲੰਗ ਹੋ ਗਿਆ
ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ… ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
rishwat v nhi lenda meri jaan bakshan di ohda ishq menu bhut imandar lgda ae,