ਓ ਤੇਰੇ ਇਕ hlo ਦੇ msg ਨੇ ਮੁੰਡਾ ਸਾਰੀ ਰਾਤ ਜਗਾਇਆ ਨੀ.
ਜਗ੍ਹਾ 🤙🏼ਤੇ ਹਿਸਾਬ👌 ਨਾਲ ਰੰਗ❣️change ਹੁੰਦੇ
ਜਿਸਨੂੰ ਖੁਦਾ ਨੇ ਰੋਸ਼ਨ ਕਰਨਾ ਉਹਨੂੰ ਬੰਦ ਕਮਰੇ ਵਿੱਚ ਵੀ ਕਰ ਦੇਣਾ
ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ । ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ, ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …
ਹੱਸ 😊ਲੈ ਜਿੰਨਾ ਮੇਰੇ 🙎♂️ਤੇ ਹੱਸਣਾ ਬਆਦ 👈ਵਿੱਚ ਬਸ ਤੈਂ ਮੱਚਣਾ
ਤੈਨੂੰ ਹੰਕਾਰ ਆ ਨਾ ਕਿ ਮੇਰੇ ਵਰਗੇ ਬਹੁਤ ਮਿਲ ਜਾਣਗੇ ਪਰ ਯਾਦ ਰੱਖੀ ਸੱਜਣਾ ਹਰ ਰੁੱਖ ਦਾ ਫਲ ਮਿੱਠਾ ਨੀਂ Continue Reading..
ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ. ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ
Your email address will not be published. Required fields are marked *
Comment *
Name *
Email *