ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ, ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ, ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ|
ਚੁੱਪ ਹੀ ਭਲੀ ਹੈ ਮਨਾ ਅਕਸਰ ਲਫਜਾ ਨਾਲ ਰਿਸਤੇ ਤਿੜਕ ਜਾਂਦੇ ਨੇ
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__ ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
ਅੱਜ ਕੱਲ ਦੇ ਪਿਆਰ ਦੀ ਉਮਰ ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…
ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।
ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ, ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!
ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਵੋਟਾਂ ਨੇੜੇ ਹੁੰਦੀਆਂ
Your email address will not be published. Required fields are marked *
Comment *
Name *
Email *