ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਵੀ ਆਪਣੇ ਹਾਲਾਤਾਂ ਤੇ
ਤੇਰੀ ਯਾਦ ਚ ਗਵਾਚਾ,ਦਿਲ ਰੱਜ ਰੱਜ ਰੋਇਆ ਤੂੰ ਵੀ ਕੀਤੀ ਧੋਖੇਬਾਜ਼ੀ,ਸਾਡਾ ਰੱਬ ਵੀ ਨਾ ਹੋਇਆ
ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
ਘੁੰਮਣ ਘੁਮਾਓਣ ਨੂੰ ਤਾਂ….. 100 ਦੇ ਨੋਟ ਆ 500 ਦੇ ਰੱਖੇ ਆ ਸ਼ਗਨਾ ਚ ਪਾਉਣ ਨੂੰ
ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ…. ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…
ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.
ਸੁਰਮੇ ਵਿੱਚ ਲਿਪਟੀ ਤੱਕਣੀ “ਮਾਨਾਂ” ਸੀ ਚੋਰ ਬੜੀ…. ਸੱਜਣਾਂ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ .
Your email address will not be published. Required fields are marked *
Comment *
Name *
Email *