ਜੇ ਭੁਖੇ ਰਹਿਣ ਨਾਲ ਉਮਰ ਲੰਬੀ ਹੁੰਦੀ ਆ, ਤਾਂ ਗਰੀਬ ਕਦੀ ਨਾ ਮਰਦਾ
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ, – ਸੁਰਜੀਤ ਪਾਤਰ
ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ
ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ , ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !!
ਦਿੱਲ ਵਿਚ ਰਹਿਣਾ ਸਿੱਖੋ ਘਰਾਂ ਵਿਚ ਤਾਂ ਸਾਰੇ ਰਹਿੰਦੇ ਆ
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ
ਡਰ ਲੱਗੇ ਰੱਬ ਡਾਅਡੇ ਤੋਂ_ਹੇ ਵਾਹਿਗੁਰੂ, ਉਸ ਨੂੰ ਵੀ ਖੁਸ਼ ਰੱਖੀਂ_ਜਿਸਨੂੰ ਨਫਰਤ ਆ ਸਾਡੇ ਤੋ.
Your email address will not be published. Required fields are marked *
Comment *
Name *
Email *