ਦਿਲ ਤਾਂ ਗਰੀਬ ਆਦਮੀ ਕੋਲ ਹੁੰਦਾ ਅਮੀਰ ਕੋਲ ਤਾਂ ਬਸ ਪੈਸੇ ਹੀ ਹੁੰਦੇ ਨੇ
ਸੌ ਗਏ ਬੱਚੇ ਗਰੀਬ ਦੇ ਇਹ ਸੁਣ ਕੇ . . . . . . . ਕਿ ਫਰਿਸ਼ਤੇ ਆਉਂਦੇ ਨੇ ਸੁਪਨਿਆਂ Continue Reading..
ਬਚਪਨਾ ਚੰਗਾ ਹੈ..ਪਰ ਏਨਾ ਵੀ ਨਹੀਂ ਕਿ ਲੋਕ ਤੁਹਾਨੂੰ ਬੇਅਕਲ ਹੀ ਸਮਝਣ..
ਸੂਰਮੇ ਆਉਣ ਤਰੀਕਾਂ ਤੇ, ਦੁਨੀਆਂ ਦਰਸ਼ਨ ਕਰਦੀ,
ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ, ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
ਜੇ ਪੁੱਤ ਦੀ ਐਸ਼ ਕਰਾਉਣੀ ਸੋਖੀ ਲਗਦੀ ਏ ਫਿਰ ਧੀ ਪਾਲਣੀ ਹੀ ਕਿਉ ਔਖੀ ਲਗਦੀ ਏ
ਆਪਣੇ ਸਾਰੇ ਦਰਦ ਮੈਨੂੰ ਸੌਂਪ ਗਈ ਕਮਲੀ ਨੂੰ ਇਤਬਾਰ ਹੀ ਏਨਾ ਸੀ ਮੇਰੇ ਤੇ
staunde han sirf dil ch rehn valeya nu, gairan nl te asi nzr v ni milaunde,
Your email address will not be published. Required fields are marked *
Comment *
Name *
Email *