ਗੱਲਾਂ ਵੀ ਉਹਨਾਂ De ਹੀ Hundia ਆ, ਜਿਹਨਾਂ ਦੀ Koi Gal ਬਾਤ Hundi Aaa..
ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ- “ਸ਼ੁਕਰ ਆ ਰੱਬਾ ਸੁਪਨਾ ਹੀ ਸੀ”🙂
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎 ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ Continue Reading..
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ, ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ॥
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਸਾਂਵਲੇ ਜੇ ਰੰਗ ਦਾ ਮੈ ਗੱਭਰੂ ਪੂਨੀਆ ਤੋਂ ਚਿੱਟੀ ਓ ਰਕਾਣ ਆ
Your email address will not be published. Required fields are marked *
Comment *
Name *
Email *