ਫਰਮਾਇਸ਼ ਆਈ ਸੀ ਨਾਰਾਂ ਦੀ, ਫੋਟੋ ਦੇਖਣੀ ਆ ਸਰਕਾਰਾਂ ਦੀ
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ, ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਂਵਾਂ .. !
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ
ਆਪਾਂ ਕਿਉਂ ਸਬੂਤ ਦਈਏ right ਹੋਣ ਦੇ,, ਜਿਨ੍ਹਾਂ ਨਿਭਣਾ ਸਾਡੇ ਨਾਲ ਉਹ ਨਿਬੀ ਜਾਂਦੇ ਮਿੱਠਿਆ.
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾ . ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…
ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
Your email address will not be published. Required fields are marked *
Comment *
Name *
Email *