ਸਾਡਾ ਤਾ ਹੈ ਫੱਕਰ ਸੁਭਾ .. – – – ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..
PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ, ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ, ਪੁੱਤਾਂ ਵਾਂਗ Continue Reading..
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ, ਦਿਲ ਤੋਂ ਬਿਆਨ ਹੁੰਦੀ ਹੈ💑
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, ਕਿਸੇ ਦਾ ਛਪ ਜਾਦਾ ਹੈ।
ਲੋਕ ਰਿਸ਼ਤੇ ਬਦਲ ਲੈਂਦੇ ਨੇ ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ
ਹਰ ਇੱਕ ਤੇ ਭਰੋਸਾ ਨਾਂ ਕਰੋ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ।👀
ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,, ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
Your email address will not be published. Required fields are marked *
Comment *
Name *
Email *