ਜਲਦਬਾਜ਼ੀ ਚ ਨਾ ਲਈਏ ਕਦੇ ਕੋਈ ਫ਼ੈਸਲਾ ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ
ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍 ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ
ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,, ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..
ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ . . . ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ. .
ਚੱਲ ਦੁਨੀਆ ਵੰਡ ਲੈਨੇ ਆ, ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ… ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
Your email address will not be published. Required fields are marked *
Comment *
Name *
Email *