ਦੁਨੀਆਂ ਮਤਲਬ ਦੀ ਉਸਤਾਦ ! ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ
ਵੱਡੇ ਵੱਡੇ ਰਾਜ ਖੋਲ ਦਿੰਦੇ ਨੇਂ ਨਾਜ਼ੁਕ ਜਿਹੇ ਇਸ਼ਾਰੇ ਅਕਸਰ, ਕਿੰਨੀ ਖਾਮੋਸ਼ ਮੁਹੱਬਤ ਦੀ ਜ਼ੁਬਾਨ ਹੁੰਦੀ ਹੈ
ਕਮੀਆਂ ਨਾਲ ਭਰੇ ਆ ਜਨਾਬ ਤੇਰੇ ਵਾਂਗ ਰੱਬ ਥੋੜੀ ਆ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ…!!
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__ ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
Your email address will not be published. Required fields are marked *
Comment *
Name *
Email *