ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ ਓਹਨੂੰ ਕਦੇ ਭੁਲਾਈ ਦਾ ਨਹੀਂ ।🥀
ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊 ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…
ਤੇਰੀ ਯਾਦ ਚ ਗਵਾਚਾ,ਦਿਲ ਰੱਜ ਰੱਜ ਰੋਇਆ ਤੂੰ ਵੀ ਕੀਤੀ ਧੋਖੇਬਾਜ਼ੀ,ਸਾਡਾ ਰੱਬ ਵੀ ਨਾ ਹੋਇਆ
ਲਿਖਣਾ ਤੇ ਬਹੁਤ ਕੁੱਝ ਚਾਹੁੰਦੇ ਹਾਂ ਓਹਨਾ ਲਈ.. ਪਰ ਕੀ ਕਰੀਏ ਓਹਨਾ ਨੂੰ ਯਕੀਨ ਹੀ ਨਹੀਂ ਆ ਸਾਡੇ ਲਫਜਾਂ ਤੇ
ਸਾਡਾ ਤਾ ਹੈ ਫੱਕਰ ਸੁਭਾ .. – – – ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..
ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,ਫਿਰ ਜਾਣੀ ਧੋਈ ਨਾ ! ਐਥੇ ਮਿਰਜ਼ੇ ਚਾਰ ਚੁਫੇਰੇ , ਪਰ ਨਲੂਆ ਕੋਈ ਨਾ !
ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।। ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ
ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
Your email address will not be published. Required fields are marked *
Comment *
Name *
Email *