ਇਕ ਤਰਫ਼ਾ ਜਿੰਦਗੀ ਜਿਉ ਲੈਣੀ ਚਾਹੀਦੀ ਏ… ਦੁੱਖ ਵੀ ਆਪਣੇ ਸੁੱਖ ਵੀ ਆਪਣੇ..
ਕਦੇ ੳੁਹਨਾ ਦੀ ਕਦਰ ਕਰਕੇ ਦੇਖੋ ਜੋ ਤੁਹਾਨੂੰ ਬਿਨਾ ਮਤਲਬ ਦੇ ਪਿਅਾਰ ਕਰਦੇ ਨੇ
ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ… ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ, ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ ਸੀ.
Plate ਮੇਂ biscuit ਪੜੇ ਹੈਂ ਤੋ ਖਾਤੇ ਕਿਉਂ ਨਹੀ ਅਗਰ ਕਿਸੀ ਸੇ ਪਿਆਰ ਹੋ ਗਿਆ ਹੈ ਤੋ ਬਤਾਤੇ ਕਿਉਂ ਨਹੀਂ.
ਲੰਮੇ ਲੰਮੇ ਰਾਹ ਭਾਵੇਂ ਛੋਟੀਆ ਪੁਲਾਘਾਂ ਨੇ ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਹਗਾ ਨੇ…
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ
ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,, ਆਪਣੇ ਆਪ ਚ ਖੁਸ ਰਹੋ।
Your email address will not be published. Required fields are marked *
Comment *
Name *
Email *