ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ, ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ , ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.
ASIAN PAINT ਵਾਗੂੰ ਫਿਰੇ ਨਿਖਰੀ, ਲੱਗਦਾ ਸਾਬਣ ਦੀ ਚਾੱਕੀ ਘਸਾਈ ਹੌਈ ਏ
ਕਮਲੀ ਕਹਿੰਦੀ ਹੁਣ ਕਿਉ ਨੀ ਸਾਡੀ ਗਲੀ ਗੇੜੇ ਮਾਰਦਾ. ਮੈ ਕਿਹਾ ਹਰ ਰੋਜ ਸਹੁਰੇ ਆਉਣ ਨਾਲ ਇੱਜਤ ਘੱਟ ਜਾਂਦੀ ਏ
ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ.. ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ
kuj iss tarah nraaj hai oh mere naal.. Jive ohna nu kise hor ne mnaa lya howe..!
ਤੇਰੇ ਤੋਂ ਬਿਨਾਂ ਮੇਰੇ ਜੀਣ ਦੀ ਵਜ੍ਹਾ ਕੋਈ ਨਾਂ ਇਹ ਟੁੱਟੇ ਦਿਲ ਨਾਲੋ ਵੱਧ ਮਾੜੀ ਸਜ੍ਹਾ ਕੋਈ ਨਾਂ
Your email address will not be published. Required fields are marked *
Comment *
Name *
Email *