ਦੋਗਲੇ ਜਿਹੇ ਚੇਹਰੇ ਵਾਲਿਆ ਨੂੰ ਯਾਰ ਯਾਰ ਆਖਦੇ ਰਹੇ
“ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ”
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ.. ਤੈਨੂੰ ਸ਼ੌਕ ਨੇ ਬਦਲਿਆ…. ਤੇ ਮੈਨੂੰ ਬੁਰੇ ਹਾਲਾਤ ਨੇ ..
ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ
JehRe Muh De Mithhe te Tidd de KaLe HuNde Ne Aksar Oh Yarr Nahi Gaddar HuNde Ne
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.
ਦੁਨੀਆਂ ਮਤਲਬ ਦੀ ਉਸਤਾਦ ! ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ
Your email address will not be published. Required fields are marked *
Comment *
Name *
Email *