Na Dekhan ta Sarda Nahi Dekh ke dill Mera parda Nahi,
ਨਾ ਸਾਡਾ ਯਾਰ ਬੁਰਾ ਨਾ ਉਸ ਦੀ ਤਸਞੀਰ ਬੁਰੀ ਕੁਝ ਅਸੀ ਬੁਰੇ ਕੁਝ ਸਾਡੀ ਤਕਦੀਰ ਬੁਰੀ
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ….. ਕਿ ਮੈ ਹੀ ਸਹੀ ਹਾਂ…..ਤੇ ਸਿਰਫ ਮੈ ਹੀ ਸਹੀ ਹਾਂ….!!
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ.
ਪਤਾ ਨਹੀ ਕਿਸ ਤਰਾ ਪਰਖਦਾ ਹੈ ਮੇਰਾ ਰੱਬ ਮੈਨੂੰ ਪਰਚਾ ਵੀ ਔਖਾ ਪਾਉਦਾ ਹੈ ਤੇ ਫੇਲ੍ਹ ਵੀ ਹੌਣ ਨਹੀ ਦਿੰਦਾ
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ, ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ
ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋ ਆਪਣੀ ਨੀਅਤ ਨੂੰ ਨੇਕ ਕਰ ਲੈਣਾ ਹੀ ਬਿਹਤਰ ਹੈ
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ.. ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …
Your email address will not be published. Required fields are marked *
Comment *
Name *
Email *