ਚਿਹਰੇ ਤੇ ਜੋ ਮਰਦੇ ਨੇ ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
ਕਰਾ ਦਿਲੋ ਸਤਿਕਾਰ ਹੈਗੀ ਪੁਜਣੇ ਦੀ ਥਾਂ ਉਏ.. ਅਕਲ ਤੇ ਨਿਮਰਤਾ ਜਿਸ ਨੇ ਸਿਖਾਈ ਉਹ ਹੈ ਮੇਰੀ ਮਾਂ ਉਏ…
ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,, ਸਕੂਨ ਮਿਲਦਾ ਹੈ ਦਰਦ ਨਹੀਂ ।।
ਅੱਜ ਕੱਲ ਦੇ ਪਿਆਰ ਦੀ ਉਮਰ ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…
ਕੁੱਝ ਨਾ ਮੰਗੀ, ਬਸ ਦਿਲ ਸਾਫ ਰੱਖੀ, ਤੈਨੂੰ ਆਪੇ ਸਭ ਕੁੱਝ ਮਿਲ ਜਾਣਾ,,,
ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖ਼ੂਨ ਦਾ ਹੋਵੇ, ਨਿਭਦਾ ਉਹੀ ਜਿਹੜਾ ਦਿਲ ਤੋਂ ਜੁੜਿਆਂ ਹੋਵੇ,
ਭੁਖੀ ਆਂ ਪਿਆਰ ਦੀ ਸੁੱਣੋ ਸਰਦਾਰ ਜੀ। ਹੋਰ ਕਿਹੱੜਾ ਜੱਟੀ ਥੋਡੀ ਜਾਣ ਮੰਗਦੀ।
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ
Your email address will not be published. Required fields are marked *
Comment *
Name *
Email *