changa hoya tu parayi ho gayi, muk gayi chinta tenu apnan di..
ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ… ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…
ਜੇ ਹੋਵੇ ਇਜਾਜ਼ਤ ਤਾਂ ਥੋਨੂੰ ਇਕ ਗੱਲ ਪੁੱਛ ਲਵਾਂ… ਉਹ ਜੋ ਪਿਆਰ ਸਾਥੋਂ ਸਿੱਖਿਆ ਸੀ ਹੁਣ ਕਿਸ ਨਾਲ ਕਰਦੇ ਹੋ
ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ ਹੁਣ MSP ਦੀ ਵਾਰੀ ਆ
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ, ਦਿਲ ਤੋਂ ਬਿਆਨ ਹੁੰਦੀ ਹੈ💑
ਆਪ ਭਾਵੇਂ ਜੱਟੀ ਚਿੱਟੇ ਗੌਰੇ ਰੰਗ ਦੀ___|| . .•ਸਾਂਵਲੇ ਜਹੇ ਜੱਟ ਲਈ ਦੁਆਵਾਂ ਮੰਗਦੀ___||
“ਅੱਜ ਦਿੱਲ ਨੂੰ ਥੋੜਾ ਜਿਆ ਮੈਂ ਸਾਫ ਕੀਤਾ। ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ”
ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ
ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!! ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..
Your email address will not be published. Required fields are marked *
Comment *
Name *
Email *