ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ, ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ
ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ, ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਘਰ ਬੈਠਾ ਮੁੱਛਾਂ ਨੂੰ ਵੱਟ ਦੇਈ ਚੱਲ.. ਖੇਤਾਂ ਚ ਪਿਉ ਦਾ ਹੱਥ ਨਾ ਵਟਾਈ..
ਸੁਰਮੇ ਵਿੱਚ ਲਿਪਟੀ ਤੱਕਣੀ “ਮਾਨਾਂ” ਸੀ ਚੋਰ ਬੜੀ…. ਸੱਜਣਾਂ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ .
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ, – – – ਤੇ ਖੋਣ ਲਈ ਬਸ ਇਕ ਹੀ ਕਮੀ Continue Reading..
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
” ਯਾਰੀ ਸੱਚੀ ਹੈ ਤੇ ਸਫਾਈ ਨਾ ਦਿਓ ਤੇ ਜੇ ਯਾਰੀ ਝੂਠੀ ਹੈ ਤੇ ਦੁਹਾਈ ਨਾ ਦਿਓ”
ਤੈਨੂੰ ਭੁੱਲੀ ਨਹੀਂ ਹਾਂ ਬਸ ਆਪਣਾ ਮਨ ਸਮਝਾ ਲਿਆ ਏ💕
Your email address will not be published. Required fields are marked *
Comment *
Name *
Email *