ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਵੋਟਾਂ ਨੇੜੇ ਹੁੰਦੀਆਂ
ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ਆਪਣੀ ਜਿੰਦਗੀ ਚ ਕਿਸੇ ਨੂੰ ਵੀ ਐਨੀ ਅਹਿਮੀਅਤ ਨਾ ਦੇਵੋ ਕੇ, ਥੋਡੀ ਆਪਣੀ ਅਹਿਮੀਅਤ ਹੀ ਖਤਮ ਹੋ ਜਾਵੇ,,
ਰੱਬ ਤੋ ਵੱਡੀ ਮੈਨੂੰ ਮੇਰੀ ਮਾਂ ਆ ਮਿੱਤਰਾ ਕਿਉਂਕਿ ਰੱਬ ਬਾਰੇ ਵੀ ਤਾ ਮੈਨੂੰ ਉਸਨੇ ਹੀ ਦੱਸਿਆ ਆ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਜੇਕਰ ਕਿਸੇ ਦੇ ਚਿਹਰੇ ਤੇ ਤੁਹਾਡੇ ਕਰਕੇ ਮੁਸਕਰਾਹਟ ਆ ਰਹੀ ਹੋਵੇ ਕਦੇ ਉਸ ਇਨਸਾਨ ਦੇ ਹਾਸੇ ਨਾ ਖੋਹਣਾ
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ . ਮਮਤਾ ਦੇ ਲਈ ਮਾਂ ਹੈ ਬਾਪੂ, Continue Reading..
Your email address will not be published. Required fields are marked *
Comment *
Name *
Email *