ਕੀ ਕਰਨਾ ਮੈਂ ਕਰੋੜਾਂ ਰੁਪਏ ਦਾ…. ਜਦ ਅਰਬਾਂ ਦਾ ਬਾਪੂ ਮੇਰੇ ਨਾਲ ਆ.
ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ ਤਾਂ ਲੋਕ timepass ਦਸਦੇ ਆ…..
ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ, ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ।
ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ, ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!..
ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਝੂਠਾ ਤਾਂ ਮੈਂ ਈ ਹਾਂ ਜੋ ਅੱਜ ਵੀ ਜੀਅ ਰਿਹਾ ਹਾਂ, ਤੇਰੇ ਬਿਨ ਜੀਅ ਨਹੀ ਸਕਦਾ ਰੋਜ਼ ਕਹਿੰਦਾ ਸੀ.
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ… ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ
ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.
Your email address will not be published. Required fields are marked *
Comment *
Name *
Email *