Preet Singh 4 Comments ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ . ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾਂ ਹੈ ਬਾਪੂ Copy
ਕਿਸੇ ਕੋਣੇ ਚ ਬਹਿ ਕੇ ਆਪਣੇ ਮਨ ਨੂੰ ਸਮਝਾ ਲੈਣੀ ਆ ਮੈ ਤੇਰੀ ਫੋਟੋ ਵੱਲ ਵੇਖ ਕੇ ਉਹਨੂੰ ਘੁੱਟ ਸਿਨੇ ਨਾਲ ਲਾ ਲੈਣੀ ਆ ਮੈ ਪਤਾ ਐ ਬਾਪੂ ਹੁਣ ਤੂੰ ਵਾਪਿਸ ਮੁੜ ਨਾ ਨੀ ਕੱਲੀ ਬੈਠ ਕੇ ਇਹ ਗੱਲ ਵਿਚਾਰ ਲੈਣੀ ਆ ਮੈ ਜਦ ਤੂੰ ਨੀ ਰਿਹਾ ਬਾਪੂ ਤਾ ਫਿਰ ਜ਼ਿੰਦਗੀ ਕਿਸ ਕੰਮ ਦੀ ਹੁਣ ਤਾ ਬਸ ਮੌਤ ਨੂੰ ਹੀ ਪੁਕਾਰ ਲੈਣੀ ਆ ਮੈ…. Reply
Pyaar Oh Nahi Jo TeNu MeRa Bna DeWe PyaaR Oh AE Jo TeinU Kise Da HooN Na DewE,,♥
Bapu Shayari
ਕਿਸੇ ਕੋਣੇ ਚ ਬਹਿ ਕੇ ਆਪਣੇ ਮਨ ਨੂੰ ਸਮਝਾ ਲੈਣੀ ਆ ਮੈ
ਤੇਰੀ ਫੋਟੋ ਵੱਲ ਵੇਖ ਕੇ ਉਹਨੂੰ ਘੁੱਟ ਸਿਨੇ ਨਾਲ ਲਾ ਲੈਣੀ ਆ ਮੈ
ਪਤਾ ਐ ਬਾਪੂ ਹੁਣ ਤੂੰ ਵਾਪਿਸ ਮੁੜ ਨਾ ਨੀ
ਕੱਲੀ ਬੈਠ ਕੇ ਇਹ ਗੱਲ ਵਿਚਾਰ ਲੈਣੀ ਆ ਮੈ
ਜਦ ਤੂੰ ਨੀ ਰਿਹਾ ਬਾਪੂ ਤਾ ਫਿਰ ਜ਼ਿੰਦਗੀ ਕਿਸ ਕੰਮ ਦੀ
ਹੁਣ ਤਾ ਬਸ ਮੌਤ ਨੂੰ ਹੀ ਪੁਕਾਰ ਲੈਣੀ ਆ ਮੈ….
Eda kato keh rahe tuci