ਬਾਪੂ ਨੇ ਤਾ ਕਦੇ ਸੂਟ ਮਾੜਾ ਨਹੀ ਲੈ ਕੇ ਦਿਤਾ ਤੇ ਫਿਰ ਨਹੁੰ ਕਿਵੇ ਮਾੜੀ ਲੱਭ ਲਉ
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
ਜਿੰਨ੍ਹਾਂ ਨੂੰ ਹੀਰੇ ਸਾਂਭ ਕੇ ਨਹੀਂ ਰੱਖਣੇ ਆਉਂਦੇ ਉਹ ਕਦੇ ਰਾਜੇ ਨਹੀਂ ਬਣ ਸਕਦੇ ।
ਕਿਸਮਤ ਕਿੰਨਾ ਸੋਹਣਾ ਨਾਂ ਏ. ਪਰ ਕਿਸਮਤ ਬਣਾਉਣ ਲਇ ਵੀ ਕਿਸਮਤ ਹੱਥੋਂ ਕਈ ਵਾਰ ਹਰਨਾ ਪੈਂਦਾ ਏਹ.
ਜਰਾਂ ਆਪਣੇ ਆਪ ਨੂੰ ਪਹਿਚਾਣ ਬੰਦਿਅਾ ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ ਬੰਦਿਅਾ
ਸ਼ੀਸ਼ਾ ਗਲਤੀ ਨਾਲ ਟੁੱਟਦਾ ਏ ਤੇ ਿਰਸ਼ਤਾ ਗਲਤ ਫਹਿਮਲੀ ਨਾਲ
ਤੇਰਾ ਤਾਂ ਪਤਾ ਨੀ ਪਰ ਮੇਰਾ ਦਿਲ ਤਿਆਰ ਨੀ ਹੋਣਾ ਮੈਨੂੰ ਤੇਰੇ ਬਿਨਾਂ ਕਿਸੇ ਹੋਰ ਨਾਲ ਪਿਆਰ ਨੀ ਹੋਣਾ …
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡ ♡ ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….! ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!
Your email address will not be published. Required fields are marked *
Comment *
Name *
Email *