ਬੱਚੇ ਹੀ ਨਹੀ ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ।
ਮੇਰਾ ਦਿਲ ਤਾਂ ਕਰਦਾ ਕਿ ਤੈਨੂੰ ਭੁੱਲ ਹੀ ਜਾਵਾਂ ਪਰ ਫਿਰ ਸੋਚੀਦਾ ਕਿ ਤੇਰੇ ਬਿਨਾਂ ਮੇਰਾ ਵਜੂਦ ਕੀ ਰਹੂਗਾ
ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ॥
ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
Din ta sab de aunde hai, sada ta zmana aaega
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
Ohda vi koi kasoor ni!! Mai pyar hi ehna kita ki ohnu maan ho gya!! ☺
ਕਹਿੰਦੀ ਚੋਰੀ ਚੋਰੀ ਦੁਨੀਆ ਤੋਂ ਛੱਡ ਮਿਲਣਾ ਮੈਨੂੰ ਸੋਹਣੀਆਂ ਬਣਾ ਲੈ ਸ਼ਰੇਆਮ ਆਪਣੀ
Your email address will not be published. Required fields are marked *
Comment *
Name *
Email *