ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ ~ ਡਾ. ਸੁਰਜੀਤ ਪਾਤਰ
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ.. ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ, ਨਾ ਕਿ ਫੋਕੀਆਂ ਗੱਲਾਂ ਕਰਨ ਨਾਲ
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ . ਪਰ,ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ Continue Reading..
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
ਜੇ ਦੁਸ਼ਮਣ ਆਵੇ ਚੱਲ ਕੇ ਮੰਜਾ ਦੇਈਏ ਡਾਹ… ਨਾ ਆਖੀਏ ਬੈਠਣ ਨੂੰ ਨਾ ਆਖੀਏ ਜਾਹ
Your email address will not be published. Required fields are marked *
Comment *
Name *
Email *