ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ.. ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ.. ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ, ਜੇ ਕੀਤੀ ਵਿਆਹ ਦੀ ਗੱਲ ‘ ‘ ‘ ‘ ‘ Continue Reading..
ਤੈਨੂੰ ਨੀਦ ਨੀ ਅਾੳੁਣੀ ਤੇਰਾ ਦਿਲ ਨਹੀਓ ਲੱਗਣਾ! ਤੈਨੂੰ ਮੇਰੇ ਵਰਗਾ ਕੋੲੀ ਹੋਰ ਨੀ ਲੱਭਨਾ!
ਇਕ ਤਰਫ਼ਾ ਜਿੰਦਗੀ ਜਿਉ ਲੈਣੀ ਚਾਹੀਦੀ ਏ… ਦੁੱਖ ਵੀ ਆਪਣੇ ਸੁੱਖ ਵੀ ਆਪਣੇ..
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ
ਓਹ ਰੋਟੀ ਚੁਰਾ ਕੇ ਚੋਰ ਹੋ ਗਿਆ ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
Your email address will not be published. Required fields are marked *
Comment *
Name *
Email *