ਉਹਨੂੰ ਪਾਉਣਾ ਆਮ ਗੱਲ ਨਹੀਂ ਸੀ ਪਰ ਹੁਣ ਅਸੀਂ ਆਮ ਬਣ ਗਏ ਆ
ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
ਸੋਹਣੀ ਉਹ ਹੁੰਦੀ ਹੈ, ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ: ਵਾਹ !
ਜੇ ਜੱਟੀ ਤਰੀਫ਼ ਕਰਨ ਤੇ ਆਗੀ ਤਾਂ thanx ਕਹਿੰਦਾ ਥੱਕ ਜਾਏਂਗਾ,,,,,,,,,,,,,, ਜੇ ਜੱਟੀ ਤਵਾ ਲਾਉਣ ਤੇ ਆਗੀ ਤਾ 2 ਮਿੰਟਾ Continue Reading..
ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ, ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ..
ਜਮਾਨੇ ਦੇ ਨਾਲ ਜਰੂਰ ਚੱਲੋ ਪਰ ਆਪਣੇ ਸੱਭਿਆਚਾਰ ਨੂੰ ਕਦੇ ਵੀ ਨਾ ਭੁੱਲੋ।
ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ …#hpy_ਤਲਵਾੜਾ
ni kadi puch k dekhi haal sadda dil kina krda yaad tanu
ਮਿੱਤਰਾ ਦੀ ਅੱਖਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
Your email address will not be published. Required fields are marked *
Comment *
Name *
Email *