ਡਰ ਕਾਦਾ ਤਿੱਤਰਾਂ ਦਾ, ਰੱਬ ਰੱਖਾ ਮਿੱਤਰਾਂ ਦਾ,
ਕਿਸੇ ਚੰਗਾ ਕਹਿ ਕੇ,, ਕਿਸੇ ਮਾੜਾ ਕਹਿ ਕੇ ਜਾਣਿਆ ਮੈਨੂੰ, ਜਿਹਦੀ ਜਿਦਾ ਦੀ ਸੀ ਸੋਚ ਉਹਨੇ ਉਦਾ ਪਹਿਚਾਣਿਆ ਮੈਨੂੰ
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’ ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ, ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ
ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL Continue Reading..
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਦਿਲਾਂ ਚ ਖੋਟ,ਜੁਬਾਨ ਤੋਂ ਪਿਆਰ ਕਰਦੇ ਨੇ, ਬੜੇ ਲੋਕ ਨੇ ਦੁਨੀਆਂ ਚ, ਜੋ ਇਹੀ ਵਪਾਰ ਕਰਦੇ ਨੇ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ… ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥
Your email address will not be published. Required fields are marked *
Comment *
Name *
Email *