ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ , ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਸੋਚਿਆ ਕੁੱਝ ਹੋਰ ਤੇ ਪਾਇਆ ਕੁੱਝ ਹੋਰ ਤੇ ਹੋਇਆਂ ਕੁੱਝ ਹੋਰ
ਕਰਦੇ ਆ Cheat ਫੇਰ ਬਣਦੇ ਆ Sweet
ਕਿਸੇ ਪਿਛੇ ਲੱਗ ਕੇ ਕਿਸੇ ਨਾ ਵੈਰ ਨਹੀ ਪਾਈਦਾ ਵਦਿਆ ਬੋਲ ਬਾਣੀ ਨਾਲ ਸਾਰਿਆ ਨੂੰ ਬਲੋਣਾ ਚਾਹੀਦਾ
ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ…. ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…
ਮੇਰਾ ਿਦਲ ਤਾਂ ਬੱਸ ਓੁਹਨੂੰ ਚਾਹੁੰਦਾ ਏ ਜੋ ਅਜੇ ਕਦਰ ਵੀ ਨਹੀਂ ਪਾਉਂਦਾ ਏ!!! love you jaan
ਜਲਦਬਾਜ਼ੀ ਚ ਨਾ ਲਈਏ ਕਦੇ ਕੋਈ ਫ਼ੈਸਲਾ ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ
Your email address will not be published. Required fields are marked *
Comment *
Name *
Email *