Preet Singh Leave a comment ਮੁੰਡਾ ਕੁੜੀ ਨੂੰ :- ਮੈਨੂੰ ਤੇਰੀ ਅੱਖਾਂ ਵਿਚ ਸਾਰਾ ਜਹਾਨ ਦਿਸਦਾ ਏ . . . . . . . ਕੋਲੋ ਦੀ ਇਕ ਬੰਦਾ ਲੰਘਿਆ… ਤੇ ਕਹਿੰਦਾ ਭਾਈ ਸਾਬ ਮਾੜਾ ‘ਕ ਵੇਖੀਓ ਆਹ ਆਪਣੇ ਉਚੇ ਪੁਲ ਤੇ ਮਾਮਿਆਂ (police) ਨੇ ਨਾਕਾ ਤਾਂ ਨੀ ਲਾਇਆ Copy