ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
Rabba ਮਿਲਾਦੇ Dil ਕਿਸੇ ਕੁੜੀ ਨਾਲ Tera ਕਿਹੜਾ ਮੁੱਲ Lgada__ Bcoz ਪੁੱਤ ਸਰਦਾਰਾਂ ਦਾ Single ਘੁੰਮਦਾ ਚੰਗਾ ਨਹੀਂ Lagda
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ, ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ, ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ Continue Reading..
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ SANDHU
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ
ਤੇਰੇ ਸ਼ਹਿਰ ਵਿੱਚ Logo ਵਿਕਦਾ,, – ਸਾਡੇ ਪਿੰਡਾਂ ਵਾਲੀ ਕੁੰਡੀ ਮੁੱਛ ਦਾ
Your email address will not be published. Required fields are marked *
Comment *
Name *
Email *