ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਬਿਣ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀਜੇ ਅਰਦਾਸ ਬਿਣ ਬੋਲਿਆ ਸਭ ਕੁਝ ਜਾਣਦਾ ੴ ?ਵਾਹਿਗੁਰੂ ਜੀ? ੴ
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥
ਜਿਨਿ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨਿ ਸੰਗਿ ਜੀਉ।। ਸੰਤ ਸਜਨ ਮਨ ਮਿਤ੍ਰ ਸੇ ਲਾਇਅਨ ਪ੍ਰਭਿ ਸਿਉ ਰੰਗ ਜੀਉ।। ਤਿੰਨ Continue Reading..
ਅੰਗ ਰੰਗ ਦੇਖ ਦਿਲ ਭਟਕੇ ਨਾ ਬੱਸ ਐਸਾ ਵਾਹਿਗੁਰੂ ਰੱਜ ਦੇ ਦੇ ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ ਹਰ ਸਾਹ Continue Reading..
ਰੱਖੀ ਨਿਗਾਹ ਮਿਹਰ ਦੀ ਦਾਤਾ, ਤੂੰ ਬੱਚੜੇ ਅਣਜਾਣੇ ਤੇ|| ਚੰਗਾ ਮਾੜਾ ਸਮਾ ਗੁਜਾਰਾਂ, ਸਤਿਗੁਰ ਤੇਰੇ ਭਾਣੇ ਤੇ||
ਹੁਣ ਤੱਕ ਸੌ ਤੋਂ ਵੱਧ ਲੋਕਾਂ ਨੇ ਜਪੁਜੀ ਸਾਹਿਬ ਦੇ ਅਰਥ ਕੀਤੇ ਹਨ ਅਤੇ ਕਿਸੇ ਦੇ ਅਰਥ ਦੂਜੇ ਨਾਲ ਨਹੀਂ Continue Reading..
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਮੈਂ ਸੇਵਕ ਦਰ ਆੲਿਆ ਖਾਲੀ ਮੋੜੀ ਨਾ .. ਕਰਦੇ ਮੇਹਰ ਦੀਆਂ ਨਜ਼ਰਾਂ ਦਿਲ ਨੂਂੰ ਤੋੜੀ ਨਾ ..
Your email address will not be published. Required fields are marked *
Comment *
Name *
Email *