ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,, ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ Continue Reading..
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ
ਭਾਂਵੇ ਹਰ ਚੀਜ਼ ਮਿਲ ਜਾਵੇ ਦੁਨੀਆਂ ਦੀ ਪਰ ਜੇ ਵਾਹਿਗੁਰੂ ਜੀ ਦੇ ਚਰਨਾਂ ਚ ਥਾਂ ਹੀ ਨਾ ਮਿਲੀ ਤਾਂ ਸਭ Continue Reading..
ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
ਉੱਠ ਕੇ ਸਵੇਰੇ ਕਰੇ ਜਪੁਜੀ ਸਾਹਿਬ ਦਾ ਪਾਠ ਰੋਟੀ-ਟੁੱਕ ਕਰਕੇ ਜੋ ਪੜੇ ਰਹਿਰਾਸ ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ Continue Reading..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Iceland -01 India -30,000+ Indonesia -08 Iran -01 Ireland -01 Itly -36 Japan -03 Kuwait -1 Kenya -05 South korea-02 Continue Reading..
ਵਾਹਿਗੁਰੂ ਤੂੰ ਹੀ ਤੂੰ ਦੁੱਖ, ਸੁੱਖ, ਰੱਬ ਦੇ ਦਿੱਤੇ ਸਾਨੂੰ ਦੋ ਗਹਿਣੇ, ਜਦ ਤੱਕ ਸਾਹ ਏਹ ਨਾਲ ਹੀ ਰਹਿਣੇ,.
Your email address will not be published. Required fields are marked *
Comment *
Name *
Email *