ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ… ਜੋ ਖੁਦ ਨਹੀਂ ਵਿਕਦੇ ।
Loki khende sarh na rees kar Aapan khende tu sarh hi lai rees tan tetho honi ni
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ… ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ… ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ… Continue Reading..
ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ, ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….
ਕਹਿੰਦੇ ਉੱਚਿਆ ਹਵੇਲੀਆ,ਕਾਰਾ ਲੰਮੀਆ ਤੇ ਸੇਹਲੀਆ ,ਵੀਰੇ ਪੱਲੇ ਸਾਡੇ ਕੱਖ ਨਹੀ,ਜਾਰਾ ਬੇਲੀਆ ਦੇ ਬੇਲੀ ਆ.
Jo sannu badnaam karn nu firde c❌ . . Aaj sale aap hi badnaam hoye firde a ❌❌
ਬੈਡ ਫੈਲਓ ਰੱਖਦਾ ਸੁਭਾਅ ਹਰਖੀ, ਅਡ ਜੇ ਗਰਾਰੀ ਤਾਂ ਹਲਾਵੇ ਧਰਤੀ ||
ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ .. ਤੇ ਜਿਸ ਨੂੰ ਨਾ ਕਰਉਣੀ ਆਵੇ .. ਉਹਨੂੰ ਪੁੱਠਾ ਲੰਮਕਾ Continue Reading..
Your email address will not be published. Required fields are marked *
Comment *
Name *
Email *