ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ… ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____ ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ__ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ_
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ …
ੳੁਹ ਵੀ ਸਾਲੇ time ਚੱਕਣ ਦੀਅਾ ਗੱਲਾ ਕਰਦੇ ………..!! ਜਿਹਨਾ ਨੂੰ ਹਲੇ ਤੱਕ ਘੜ੍ਹੀ ਤੇ time ਦੇਖਣਾ ਨਹੀ ਅਾੳੁਂਦਾ…………!!
ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ
ਗੱਲ ਇਹ ਨਹੀਂ ਆ ਕਿ ਮੈਂ ਤੇਨੂੰ ਪਿਆਰ ਕਰਦੀ ਹਾਂ ਗੱਲ ਇਹ ਆ ਕਿ ਸਿਰਫ ਤੇਨੂੰ ਹੀ ਪਿਆਰ ਕਰਦੀ ਹਾਂ
ਰੱਬ ਅਗੇ ਦੋਵੇ ਹੱਥ ਜੋੜ ਬਸ ੲੇ ਹੀ ਅਾਖੀ ਦਾ ਵੀ ਖੁਸ਼ੀਅਾ ਦੇ ਨਾਲ ਵਸਦਾ ਰਿਹਾ ਘਰ ਹਰ ਪਰਦੇਸੀ ਦਾ
Your email address will not be published. Required fields are marked *
Comment *
Name *
Email *