ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜਿਲ ਨਹੀਂ ਨਜਰਿਆ ਬਦਲਦਾ ਹੈ, ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ Continue Reading..
ਕਿੰਨੀ ਅਜੀਬ ਗੱਲ ਹੈ ਲੋਕ ਗੱਲ ਫੜ ਲੈਂਦੇ ਨੇ ਪਰ ਇਨਸਾਨ ਛੱਡ ਦਿੰਦੇ ਨੇ
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
ਵਕਤ ਦੇ ਨਾਲ ਸਭ ਬਦਲ ਜਾਦਾ ਨਾਸਮਝੀ ਸਿਆਣਪ ਚ ਚਾਅ ਜਿੰਮੇਵਾਰੀਆ ਚ ਬੋਲ ਚੁੱਪ ਚ ਤੇ ਹਾਸੇ ਮੁਸਕੁਰਾਹਟ ਚ
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ
ਲੋਕ ਸਿਰਫ ਮਤਲਬ ਕੱਢਣੇ ਹੀ ਜਾਣਦੇ ਨੇ ਕਿਸੇ ਦਾ ਸਾਥ ਦੇਣਾ ਨਹੀਂ ਜਾਣਦੇ
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ Continue Reading..
ਬੰਦੇ ਨੂੰ ਇਸ ਗੱਲ ਦਾ ਇਲਮ ਵੀ ਹੈ, ਕਿ ਖਾਲੀ ਹੱਥ ਇਸ ਦੁਨੀਆਂ ਤੋਂ ਜਾਣਾ ਹੈ, ਪਰ ਫਿਰ ਵੀ ਬੰਦਾ Continue Reading..
Your email address will not be published. Required fields are marked *
Comment *
Name *
Email *