ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
ਇਕੋ ਗੱਲ ਸਤਾਉਂਦੀ ਆ ਰੋਂਦੀ ਨਾ ਹੋਵੇ
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ, ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।। ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।
ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ ਰੌਣ ਨਾਲ ਮਿਲਦਾ ਆ
ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ.. ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ :/
ਪਤਾ ਨੀ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ , ਕੀ ਮੈ ਹੀ ਸਹੀ ਹਾਂ , ਤੇ ਸਿਰਫ ਮੈ Continue Reading..
ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ… ਤੂੰ ਤਾਂ ਕਮਲਿਆ ਅੱਖਾਂ ਚੋਂ ਪੜ੍ਹਿਆ ਕਰ..
Your email address will not be published. Required fields are marked *
Comment *
Name *
Email *