ਮੋਦੀ ਹੈ ਤਾਂ ਮੁਮਕਿਨ ਹੈ ਦੇਸ਼ ਦਾ ਸਰਵਨਾਸ਼ 😂😂😂
ਇਕ ਦਿਨ ਮੈਂ ਸੁਪਰ ਮਾਰਕਿਟ ਗਿਆ ਓਥੇ ਇੱਕ ਬੱਚਾ ਰੋ ਰਿਹਾ ਸੀ ਕਿਉਂਕਿ ਉਸਦੀ ਮੰਮੀ ਉਸਦੀ ਪਸੰਦੀਦਾ ਚੋਕਲੈਟ ਨਹੀਂ ਸੀ Continue Reading..
ਟੀਚਰ – ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕਿਸ ਨੇ ਕੀਤੀ ? ਸਟੂਡੈਂਟ – ਵਿਜੈ ਮਾਲਿਆ ਨੇ
ਸਾਲੀ ਏਨੀ ਖੁਸ਼ੀ ਤਾਂ ਮੁੰਡਾ ਜੰਮਣ ਤੇ ਨੀਂ ਹੁੰਦੀ ਜਿੰਨੀ ਨੈਟ ਚਲਣ ਤੇ ਹੋਈ ਆ
ਕੱਲ ਦਾ ਅਖਬਾਰ ਪੁਲਿਸ ਨੇ ਕੱਟਿਆ ਬਿਜਲੀ ਵਿਭਾਗ ਦੀ ਗੱਡੀ ਦਾ ਚਲਾਣ ਅੱਜ ਦਾ ਅਖਬਾਰ ਬਿਜਲੀ ਵਿਭਾਗ ਨੇ ਕੱਟੀ ਥਾਣੇ Continue Reading..
Pappu – ਜੋਗੀ ਦੀ ਬੀਨ ਵੱਲ ਇਸ਼ਾਰਾ ਕਰਕੇ ਜੋਗੀ ਨੂੰ ਕਹਿੰਦਾ, “ਭਾਈਸਾਬ, ਇਹ ਬੀਨ ਨਾਲ ਤੁਸੀਂ ਸੱਪ ਫੜਦੇ ਹੋ??’’ . Continue Reading..
ਘਰ ਘਰ ਚੱਲੀ ਗੱਲ ਚੰਨੀ ਕੋਲ ਹੈਨੀ ਕੋਈ ਬਿਜਲੀ ਦਾ ਹੱਲ
ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ Continue Reading..
ਮੈਡਮ .. ਪੱਪੂ ਨੂੰ ਜੇ ਰਾਹ ਵਿੱਚ ਇਕ ਪਾਸੇ ਪੈਸੇ ਪਏ ਹੁਣ ਤੇ ਇਕ ਪਾਸੇ ਦਿਮਾਗ ਤੂੰ ਕੀ ਚੁਕਣਾ ਪਸੰਦ Continue Reading..
Your email address will not be published. Required fields are marked *
Comment *
Name *
Email *