ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ, ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ..
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
Ni Tera todna promise aaj baliye. ਠੇਕੇ to pi ke rum baliye..
ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ
ਕਿਤਾਬ ਵਾਂਗ ਦਿਲ ਮੇਰਾ ਪੜ ਕੇ ਤਾਂ ਵੇਖੀਂ…. ਆਪੇ ਤੇਰੇ ਸਾਰੇ ਹੀ ਸਵਾਲ ਮੁੱਕ ਜਾਣੇ ਨੇ…
ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ….. ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ Continue Reading..
ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ
Your email address will not be published. Required fields are marked *
Comment *
Name *
Email *